webnovel

ਮੈ ਕੋਣ ਆ

Don't worry about it what's you want or not. it's your life and you decided what can you do in life.

kdsandhu1 · Urban
Not enough ratings
10 Chs

love broken

ਰਾਤ ਬਰਾਤੇ ਜਾਗਣ ਅੱਖਾ ਸ਼ੂਰੇ ਕਰਾ ਕਿਵੇ ਗੱਲਾਂ,

ਆਉਦੀ ਯਾਦ ਸਜਨਾ ਦੀ ਰੋਜ ਦਿਲ ਤੇ ਮਾਰਦੀ ਮੱਲਾਂ।

ਰੱਲ ਬੂਟਾ ਲਾਇਆ ਇਸ਼ਕੇ ਦਾ ਪੱਟ ਹੋਗਿਆ ਧੋਖੇਬਾਜੀ ਤੋ,

ਖਾਂਦੀ ਸੌਂਹ ਕੱਠਿਆਂ ਰਹਿਣ ਦੀ ਛੱਡਗੀ ਵਿਚਾਲੇ ਕੱਲਾਂ।।

ਨਾਂ ਚੰਦਰਿਆ ਦਿਲ ਨਾ ਲਾਈ ਮੁੱਲ ਨਈ ਪੈਂਦਾ ਪਿਆਰ ਦਾ,

ਧੋਖ਼ੇਵਾਜੀ ਦੀ ਮੇਰੇ ਤੇ ਧਾਰਾਂ ਲੱਗੀ ਨਾਲੇ ਬਣਾਗੀ ਚੱਲਾਂ।।

ਪਹਿਲਾ ਕਰਕੇ ਵਾਦੇ ਤੌੜਣੇ ਅੱਗ ਲਾਉਣੀ ਅੇਸੇ ਪਿਆਰ ਨੂੰ,

ਨਾਹ ਕਰਕੇ ਮੁੱਕਰ ਗਈ ਫਿਰ ਹੋਈ ਕਾਤੋਂ ਤਿਆਰ ਤੂੰ।

ਬਣਾਦੇ ਰੱਬਾਂ ਕੇਂਸ ਪਿਆਰਾਂ ਤੇ ਧਾਰਾਂ ਲਾਦੇ ਚੱਕਵੀ ਜੀ,

ਜੋ ਨਜ਼ਰਾਂ ਫੈਰ ਲਏ ਯਾਰਾਂ ਤੋਂ ਆਸਾਂ ਮੁੜਕੇ ਰੱਖਣੀ ਨੀ।

ਇੰਨ੍ਹੇ ਗੁਣਾਂ ਕਬੁਲ ਕੀਤੇ ਜੋ ਇਸ਼ਕ ਕਰੁ ਉਹ ਦੱਲਾਂ।।

ਨਾਂ ਚੰਦਰਿਆ ਦਿਲ ਨਾ ਲਾਈ ਮੁੱਲ ਨਈ ਪੈਂਦਾ ਪਿਆਰ ਦਾ,

ਧੋਖ਼ੇਬਾਜੀ ਦੀ ਧਾਰਾਂ ਲੱਗੀ ਨਾਲ ਬਣਾਗੀ ਚੱਲਾਂ।।

ਹੁਣ ਸੋਚ ਲਿਆ ਛੱੜੇ ਰਹਿਣਾ ਅਸੀ ਕੱਲੇ ਹੀ ਠੀਕ ਆ,

ਇਸ਼ਕ ਦੀ ਕੱਚਹਿਰੀ 'ਚ ਕੇਸ ਮੇਰਾ ਪਤਾ ਨੀ ਕਦੇ ਤਰੀਕ ਆ। ਹੁਣ ਕੱਲਿਆ ਰਹਿਣਾ ਸੋਚ kd ਥੁੱਕਤ ਦੇ ਅੇਸੇ ਪਿਆਰ ਤੇ, ਯਾਦਾ ਤੇਰੀਆ ਫੂਕ ਦਾਗੇ ਸੰਧੂਆ ਖੱਤਮ ਕੀਤਾ ਸੱਬ ਕੁਝ ਝੂਠੇ ਇਕਰਾਰ ਨੇ। ਸਾਰੇ ਖੱਤ ਤੇ ਮੋੜਣੇ ਨਾਲੇ ਮੋੜੂਗਾਂ ਤੇਰਾ ਛੱਲਾਂ।।

ਨਾ ਚੰਦਰਿਆ ਦਿਲ ਨਾ ਲਾਈ ਮੁੱਲ ਨਈ ਪੈਂਦਾ ਪਿਆਰਾ ਦਾ,

ਧੋਖੇਬਾਜੀ ਦੀ ਧਾਰਾਂ ਲੱਗੀ ਨਾਲ ਬਣਾਗੀ ਚੱਲਾਂ।।