ਜਿਹੜੇ ਕਹਿਣ ਸਾਡੀ ਹਿਕ ਚ ਵਜੋਂ, ਇਹ ਥੋਡੀ ਮਾੜੀ ਚੰਗੀ ਭੇਡ ਆ। ਅਸੀ ਬੱਲਿਆ ਤੁੜਾ ਪੱਟ ਦੇ, ਜਿਸਨੂੰ ਕਹਿੰਦੇ ਕਬੱਡੀ ਖੇਡ ਆ।
ਚਾਰ-ਚਾਰ ਦੀ ਹਿੱਕ'ਚ ਵੱਜੇ, ਇਕ ਕੱਲਾ ਕੱਲਾ ਸੇਰ ਆ।
ਵੱਜਦੀਆ ਕੈਣਚੀਆ ਤੇ ਚਪੇੜਾ ਆਉਣ ਜਿਵੇ ਪਾਣੀਆ ਨੂੰ ਛੱਲਾਂ,
ਟੇਮ ਪਾਉਣਾ ਜਵਾਕਾ ਦੇ ਕੰਮ ਆ kd ਸੋਖੀ ਕਰਾਉਣੀਆ ਨਾ ਮੈਦਾਨ 'ਚ ਗੱਲਾ
30sec ਦਾ ਜੇ ਜੱਫਾ ਲੱਗਾsandhua ਉਹਨੂੰ ਕਹਿੰਦੇ ਰੇਡ ਆ।
ਅਸੀ ਬੱਲਿਆ ਧੁੜਾ ਪੱਟਦੇ ਜਿਨੂੰ ਕਹਿੰਦੇ ਕਬੱਡੀ ਖੇਡ ਆ।